Blogger
Kudrati Kheti
On Blogger since: February 2008
Profile views: 810

My blogs

About me

Introductionਪਿਆਰੇ ਦੋਸਤੋ, ਖੇਤੀ ਵਿਰਾਸਤ ਮਿਸ਼ਨ ਜੈਤੋ ਪੰਜਾਬ ਦੇ ਖੇਤੀ, ਸਿਹਤ ਤੇ ਵਾਤਾਵਰਣ ਸੰਕਟਾਂ ਦੇ ਹੱਲ ਲਈ ਯਤਨਸ਼ੀਲ ਹੈ। ਮਿਸ਼ਨ ਦਾ ਮੰਨਣਾ ਹੈ ਇਹਨਾਂ ਸੰਕਟਾਂ ਦਾ ਜੜ੍ਹ ਹਰੀ ਕ੍ਰਾਂਤੀ ਤਹਿਤ ਲਿਆਂਦੀ ਗਈ ਰਸਾਇਣਕ ਖੇਤੀ ਵਿੱਚ ਹੀ ਹੈ। ਇਸ ਲਈ ਇੱਕ ਚਿਰੰਜੀਵੀ ਪੰਜਾਬ ਦੀ ਸਿਰਜਣਾ ਹਿਤ ਰਾਜ ਦੇ ਕਿਸਾਨਾਂ ਨੂੰ ਰਸਾਇਣਕ ਖੇਤੀ ਦੇ ਕੁਚੱਕਰ ਵਿੱਚੋਂ ਕੱਢ ਕੇ ਕੁਦਰਤੀ ਢੰਗ ਨਾਲ ਜ਼ਹਿਰ ਮੁਕਤ ਖੇਤੀ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਮਿਸ਼ਨ ਵੱਲੋਂ ਇਸ ਆਸ਼ੇ ਦੇ ਪ੍ਰਸਾਰ ਹਿਤ ਮਹੀਨਾਵਾਰ ਪ੍ਰਕਾਸ਼ਨ ਕੁਦਰਤੀ ਖੇਤੀ ਵੀ ਸ਼ੁਰੂ ਕੀਤਾ ਗਿਆ ਹੈ। ਪਰ ਕੁੱਝ ਕਾਰਨਾਂ ਕਰਕੇ ਇਹ ਪ੍ਰਕਾਸ਼ਨ ਨਿਰੰਤਰ ਤੁਹਾਡੇ ਤੱਕ ਨਹੀਂ ਪੁੱਜ ਰਿਹਾ। ਖ਼ੈਰ...ਖੇਤੀ ਦਾ ਆਨ ਲਾਈਨ ਅੰਕ ਤੁਹਾਡੀ ਨਜ਼ਰ ਕਰਨ ਦੀ ਖੁ਼ਸ਼ੀ ਲੈ ਰਹੇ ਹਾਂ। ਆਸ ਹੈ ਏਸ ਮਾਧਿਅਮ ਰਾਹੀਂ ਲਗਾਤਾਰ ਤੁਹਾਡੇ ਨਾਲ ਸੰਵਾਦ ਹੁੰਦਾ ਰਹੇਗਾ। ਪਰ ਏਸ ਲਈ ਤੁਹਾਡੇ ਸਹਿਯੋਗ ਦੀ ਭਰਪੂਰ ਲੋੜ ਹੈ। ਤੁਹਾਡੀਆਂ ਲਿਖਤਾਂ ਦਾ ਸਵਾਗਤ ਹੈ। ਆਸ ਹੇ ਆਪਣੀਆਂ ਬੇਸ਼ ਕੀਮਤੀ ਲਿਖਤਾਂ ਨਾਲ ਕੁਦਰਤੀ ਖੇਤੀ ਨੂੰ ਨਿਵਾਜ਼ਣ ਦੀ ਅਨਾਇਤ ਕਰੋਗੇ। ਤੁਹਾਡਾ ਆਪਣਾ ਹਰਮੇਲ ਪਰੀਤ ਇੰਚਾਰਜ, ਪ੍ਰਕਾਸ਼ਨ ਵਿਭਾਗ, ਖੇਤੀ ਵਿਰਾਸਤ ਮਿਸ਼ਨ, ਜੈਤੋ 94173-33316 9872682161
Google apps
Main menu