ਬਲਜੀਤ ਪਾਲ ਸਿੰਘ

My blogs

Blogs I follow

About me

Gender Male
Industry Education
Occupation Teacher
Location ਮਾਨਸਾ, ਮਾਲਵਾ(ਪੰਜਾਬ), India
Introduction ਬਲਜੀਤ ਪਾਲ ਸਿੰਘ ਪਿੰਡ ਝੰਡਾ ਕਲਾਂ ਜਿਲਾ ਮਾਨਸਾ(ਪੰਜਾਬ)ਭਾਰਤ ਯੋਗਤਾ .ਐਮ ਏ ਬੀ ਐਡ ਕਿੱਤਾ : ਅਧਿਆਪਨ (ਅਪਰੈਲ 2002 ਤੋਂ ਸਰਕਾਰੀ ਹਾਈ ਸਕੂਲ ਮਾਨਖੇੜਾ(ਮਾਨਸਾ) ਵਿਖੇ ਬਤੌਰ ਸਸ ਮਾਸਟਰ ਅਤੇ ਮੁੱਖ ਅਧਿਆਪਕ)ਅੱਜ ਕੱਲ ਸਰਕਾਰੀ ਸੈਕੰਡਰੀ ਸਕੂਲ,ਕਰੰਡੀ(ਮਾਨਸਾ) ਵਿਖੇ ਬਤੌਰ ਲੈਕਚਰਾਰ(ਪੋਲ ਸਾਇੰਸ)ਤਾਇਨਾਤ ਹਾਂ। ਚਾਰ ਕਾਵਿ ਪੁਸਤਕਾਂ ਕੰਡਿਆਲੀ ਰੁੱਤ(1994)ਅਤੇ ਸੂਰਜ ਦੇ ਪਿਛਵਾੜੇ (2004)ਅਤੇ ਬੁੱਤਾਂ ਵਰਗੇ ਲੋਕ(2011) ਅਤੇ ਸਿਤਾਰੇ ਭਾਲਦੇ ਰਹਿਣਾ (2015) ਵਿੱਚ ਛਪ ਚੁੱਕੀਆਂ 1. ਜੀਵਨ ਮੈਂਬਰ :ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ 2. ਸਰਪ੍ਰਸਤ.ਪੰਜਾਬੀ ਸਾਹਿਤ ਸਭਾ ਸਰਦੂਲਗੜ(ਮਾਨਸਾ) 3. ਸਰਪ੍ਰਸਤ:ਮਾਲਵਾ ਕਲਾ ਮੰਚ(ਝੁਨੀਰ) (ਮਾਨਸਾ) 4. ਸਲਾਹਕਾਰ:ਸ਼ਹੀਦ ਭਗਤ ਸਿੰਘ ਕਲਾ ਮੰਚ ਬੋਹਾ (ਮਾਨਸਾ) 5. ਲਗਾਤਾਰ 1996 ਤੋਂ ਸਰਦੂਲਗੜ ਵਿਖੇ ਸਰਕਾਰੀ ਤੌਰ ਤੇ ਗਣਤੰਤਰ ਦਿਵਸ ਅਤੇ ਅਜਾਦੀ ਦਿਵਸ ਸਮਾਰੋਹਾਂ ਦਾ ਅਯੋਯਨ ਅਤੇ ਸਟੇਜ ਸਕੱਤਰ . 6. ਸਰਦੂਲਗੜ ਐਸ .ਡੀ.ਐਮ .ਵੱਲੋਂ ਕਈ ਵਾਰ ਸਨਮਾਨਿਤ 7. ਸਾਹਿਤ ਸਭਾਵਾਂ,ਕਲੱਬਾਂ ਅਤੇ ਸੰਸਥਾਵਾਂ ਵੱਲੋ ਕਈ ਸਨਮਾਨ 8. ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਕੂਲ ਸਿੱਖਿਆ ਡਾਇਰੈਕਟਰ ਜਨਰਲ ਵੱਲੋਂ 2009 ਵਿਚ ਦੋ ਵਾਰ ਪ੍ਰਸੰਸਾ ਪੱਤਰ 9. 2002 ਤੋਂ ਹੁਣ ਤੱਕ ਸਰਵ ਸਿਖਿਆ ਅਭਿਆਨ ਦਾ ਰਿਸੋਰਸ ਪਰਸਨ(ਪਰ ਅੱਜ ਕੱਲ ਕੁਆਲਿਟੀ ਇੰਮਪਰੂਵਮੈਂਟ ਇਨ ਇੰਗਲਿਸ਼ ਲੈਂਗੂਏਜ਼ ਪਰੋਜੈਕਟ ਵਿਚ ਬਤੌਰ ਇੰਗਲਿਸ਼ ਮਾਸਟਰ ਟਰੇਨਰ ਜੁਲਾਈ 2010 ਤੋਂ ਮਈ 2012 ਤੱਕ ਕੰਮ ਕੀਤਾ) ਸ਼ੌਂਕ :ਪੰਜਾਬੀ ਗ਼ਜ਼ਲ ਪੜਨਾ ,ਸੁਣਨਾ ਅਤੇ ਲਿਖਣਾ .ਫੁੱਲ ਅਤੇ ਦਰਖਤ ਲਗਾਉਣਾ . www.baljeetpalsingh.blogspot.com ( Mob No.9417324432)E-mail ID=baljeetpal_s@yahoo.com
Interests Reading, listening, writing Pbi ghazals, flowericulture
Favorite Movies Aarzoo, Jab jab phool khile, Geet, woh kaun thi, aankhe &like such.
Favorite Music Old songs Lata and Mukesh years 1970-72
Favorite Books Pash, Batalvi, Patar etc

When you open your eyes underwater, do you ever worry that you'll drown?

I like ghazals of Pankaj,Jagjit,Ghulam Ali