Blogger
manjitkotra
On Blogger since: June 2009
Profile views: ?

My blogs

Blogs I follow

About me

Occupationteacher
Locationmansa, punjab, India
Introductionਸਹਿਤ ਸਿਰਜਣਾ ਸਿਰਫ ਮਨ ਪਰਚਾਵੇ ਲਈ ਕਲਮ ਘਸੀਟਣਾ ਨਹੀਂ। ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਇੱਕ ਪਾਸੇ ਹਾਸ਼ੀਏ ਤੇ ਧੱਕੇ ਦੱਬੇ ਕੁਚਲੇ ਲੋਕ ਹਨ ਜਿਨ੍ਹਾਂ ਲਈ ਪੇਟ ਹੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਇਹਨਾ ਵਿੱਚੋਂ ਬਹੁਤੇ ਲੋਕਾਂ ਨੂੰ ਤਾਂ ਅਪਣੇ ਜਿਉਂਦੇ ਹੋਣ ਤੱਕ ਦਾ ਅਹਿਸਾਸ ਨਹੀਂ । ਦੂਜੇ ਪਾਸੇ ਓਹ ਲੋਕ ਹਨ ਜੋ ਕੋਈ ਵੀ ਕੰਮ ਨਾ ਕਰਨ ਦੇ ਬਾਵਜੂਦ ਸਾਰੇ ਸਾਧਨਾਂ ਦੇ ਮਾਲਕ ਹਨ। ਇਹ ਸਾਰਾ ਵਰਤਾਰਾ ਗਲਤ ਨਿਜ਼ਾਮ ਦੀ ਦੇਣ ਹੈ। ਵਧੀਆ ਸਾਹਿਤ ਉਹੀ ਮੰਨਿਆ ਜਾਂਦਾ ਜੋ ਗੁਲਾਮੀ ਦੀਆਂ ਜੰਜ਼ਰਾਂ ਤੋੜਣ ਵਾਲੀਆਂ ਅਗਾਂਹਵਧੂ ਤਾਕਤਾਂ ਦੀ ਰਹਿਨਨੁਮਾਈ ਕਰਦਾ ਹੈ ਅਤੇ ਉਹਨਾਂ ਤੋਂ ਪ੍ਰੇਰਨਾ ਲੈਂਦਾ ਹੈ । ਜਮਾਤਾਂ ਵਿੱਚ ਵੰਡੇ ਹੋਏ ਸਮਾਜ ਦੇ ਦੋ ਨਜ਼ਰੀਆ ਹਨ: ਇੱਕ ਮਜ਼ਦੂਰ ਜਮਾਤ ਦਾ ਅਤੇ ਦੂਜਾ ਹੈ ਸਰਮਾਏਦਾਰ ਜਮਾਤ ਦਾ । ਜਿਹੜਾ ਵੀ ਆਪਣੇ ਆਪ ਨੂੰ ਸਾਹਿਤਕਾਰ ਅਖਵਾਉਣ ਵਾਲਾ ਸਖਸ਼ ਇਹਨਾਂ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ ਉਹ ਜਾਂ ਤਾਂ ਮੂਰਖ-ਭੋਲਾ ਹੈ ਜਾਂ ਹੱਦ ਦਰਜੇ ਦਾ ਚਾਪਲੂਸ ਪਖੰਡੀ । ਧਰਮ ,ਰਾਜਨੀਤੀ, ਨੀਤੀ ਨੈਤਿਕਤਾ, ਸੱਭਿਆਚਾਰ, ਸਾਹਿਤ, ਪਿਆਰ ਆਦਿ : ਇਹ ਸਾਰੀਆਂ ਚੀਜਾਂ ਹੀ ਜਮਾਤੀ ਨਜ਼ਰੀਏ ਨਾਲ ਜੁੜੀਆਂ ਹੋਈਆਂ ਹਨ । ਸਰਬੱਤ ਦੇ ਭਲੇ ਵਰਗੀ ਕੋਈ ਸਥਿਤੀ ਨਹੀਂ। ਭਲਾ ਜਾਂ ਸਰਮਾਏਦਾਰ ਮਾਲਕ ਦਾ ਹੋਵੇਗਾ ਜਾਂ ਮਜ਼ਦੂਰ ਦਾ ਕਿਉਂਕਿ ਦੋਨਾਂ ਦੇ ਹਿੱਤ ਟਕਰਾਉਂਦੇ ਹਨ। ਸੋ ਅਸੀਂ ਆਪਣੀ ਜੰਮੇਵਾਰੀ ਕਬੂਲਦੇ ਹਾਂ ਤੇ ਕਲਮ ਚੱਕੀ ਸੁਚੇਤ ਰੂਪ ਵਿੱਚ ਮਜ਼ਦੂਰ ਜਮਾਤ ਦੇ ਨਾਲ ਖੜੇ ਹਾਂ,,, ਸੰਪਰਕ manjitkotra@gmail.com
Google apps
Main menu