ਦਰਸ਼ਨ ਦਰਵੇਸ਼

My blogs

Blogs I follow

About me

Gender Male
Industry Arts
Occupation ਫਿਲਮ ਨਿਰਦੇਸ਼ਕ ਅਤੇ ਲੇਖਕ
Location ਅਜੀਤਗੜ੍ਹ (ਮੋਹਾਲੀ), ਮੁੰਬਈ।, ਪੰਜਾਬ, ਇੰਡੀਆ
Introduction ਅਦਬਲੋਕ ਨੇ ਹਮੇਸ਼ਾ ਹੀ ਨਰੋਈਆਂ ਅਤੇ ਮਨੋਰੰਜਕ ਖਬਰਾਂ ਅਤੇ ਸਿਹਤਮੰਦ ਸਾਹਿੱਤ ਦਾ ਸਵਾਗਤ ਕੀਤਾ ਹੈ ਅਤੇ ਵਧੀਆ ਅਤੇ ਨਵੀਆਂ ਕਲਮਾਂ ਨੂੰ ਹਾਕ ਮਾਰੀ ਹੈ ਅਤੇ ਮਾਰਦਾ ਵੀ ਰਹੇਗਾ।ਕਿਉਂਕਿ ਇਹ ਮੇਰਾ ਨਹੀਂ ਸਾਡਾ,ਤੁਹਾਡਾ, ਸਭਨਾਂ ਦਾ ਹੈ।ਇੱਕ ਏਲਚੀ ਸਮਝਕੇ ਜੇਕਰ ਇਸ ਨੂੰ ਗਲ ਨਾਲ ਲਾਉਗੇ, ਅੱਖਾਂ 'ਤੇ ਬਿਠਾਉਗੇ, ਦੋਵੇਂ ਹੀ ਇੱਕ ਦੂਜੇ ਦੇ ਨਾਲ ਨਾਲ ਤੁਰੋਗੇ ਅਤੇ ਕਾਫ਼ਲਾ ਬਣਦਾ ਜਾਵੇਗਾ ਜਿਸਦਾ ਸਵਾਗਤ ਕਰਕੇ ਅਤੇ ਜਿਸਨੂੰ ਉੱਗਲੀ ਫੜਾਕੇ ਮੈਨੂੰ ਖੁਸ਼ੀ ਹੋਵੇਗੀ।
Interests ਕਿਤਾਬਾਂ ਪੜ੍ਹਨਾ, ਫਿਲਮਾਂ ਦੇਖਣਾ, ਇੰਟਰਨੈੱਟ, ਘੁੰਮਣਾ-ਫਿਰਨਾ ਅਤੇ ਫੋਟੋਗ੍ਰਾਫ਼ੀ
Favorite Movies ਵੀਰ ਜ਼ਾਰਾ, ਰੰਗ ਦੇ ਬਸੰਤੀ, ਚਾਇਨਾ ਗੇਟ, ਅਰਥ, ਭੂਮਿਕਾ, ਮੌਸਮ, ਮੰਡੀ ਬਜ਼ਾਰ, ਮੇਰਾ ਪਿੰਡ, ਲਾਈਫ਼ ਇਜ਼ ਬਿਊਟੀਫੁਲ, ਸਰਕਾਰ, ਧੋਖਾ, ਬਾਗਬਾਨ, ਪਿਆਸਾ, ਰੰਗ ਦੇ ਬਸੰਤੀ, ਯਾਰਾਂ ਨਾਲ਼ ਬਹਾਰਾਂ, ਮੁੰਡੇ ਯੂ.ਕੇ.ਦੇ, ਸ਼ਿਲਪਾ ਯੋਗ, ਤਥਾਅਸਤੂ, ਥਰੀ ਈਡੀਅਟਸ, ਮੁੰਨਾਂ ਭਾਈ, ਪੀਪਲੀ ਲਾਈਵ.
Favorite Music ਭਾਰਤੀ ਕਲਾਸੀਕਲ ਅਤੇ ਲੋਕ ਸੰਗੀਤ
Favorite Books ਨਾਵਲ, ਕਵਿਤਾ, ਸਫ਼ਰਨਾਮਾ, ਕਹਾਣੀਆਂ