Artist Manjit Singh Gill

My blogs

About me

Gender Male
Occupation ਮੂਰਤੀ ਕਲਾ ਅਤੇ ਖੇਤੀਬਾੜੀ Sculpture & farming
Location ਘੱਲ ਕਲਾਂ Ghall kalan, ਪਂਜਾਬ Punjab, India
Links Wishlist
Introduction ਮੂਰਤੀ ਕਲਾ ਇੱਕ ਮਾਧਿਅਮ ਹੈ ਜਿਸ ਦੇ ਰਾਂਹੀ ਮੈਂ ਭਾਰਤ ਦੀ ਅਮੀਰ ਵਿਰਾਸਤ ਨੂੰ ਨਵੇਂ ਢੰਗ ਨਾਲ ਨੂੰ ਰੂਪਮਾਨ ਕਰਨਾਂ ਚਾਹੁੰਦਾ ਹਾਂ,ਮੈਂ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਇਨਸਾਨ ਹਾਂ,ਮੈਂ ਸਹੀ ਅਰਥਾਂ ਵਿੱਚ ਇੱਕ ਕਿਸਾਨ ਪੁੱਤਰ ਅਤੇ ਬਾਦ ਵਿੱਚ ਕਲਾਕਾਰ ਹਾਂ,ਜਿਸ ਕਲਾ ਦੀ ਬਦੌਲਤ ਮੈਂ ਕਲਾਕਾਰ ਹਾਂ ਉਹ ਕਲਾ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਖਸ਼ੀ ਹੈ, ਮੈਂ ਮੂਰਤੀ ਕਲਾ ਰਾਹੀਂ ਸੰਸਾਰ ਦੀਆਂ ਸੋਹਜ ਸਵਾਦ ਵਾਲੀਆਂ ਸਾਰੀਆਂ ਕਲਪਨਾਵਾਂ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਰਹਾਂਗਾ,ਜਿਸ ਵਿੱਚ ਸਫਲ ਹੋਣ ਦੀ ਅਰਦਾਸ ਮੈਂ ਹਰ ਵੇਲੇ ਵਾਹਿਗੁਰੂ ਨੂੰ ਕਰਦਾ ਰਹਿੰਦਾ ਹਾਂ.... Manjit singh (Sculpture Artist) V.P.O Ghall kalan Teh. & Dist. Moga-142048(punjab) ***E-mail-Musicinstones@yahoo.co.in*** Phone:+91-1636-265242,+91-94639-22065,+91-98146-91435 Education B.F.A. M.F.A.(from Govt. college of Art,sector 10-c,Chandigarh)
Interests ਮੂਰਤੀ ਕਲਾ ਅਤੇ ਖੇਤੀਬਾੜੀ Sculpture & farming Awards:- Prof. Mohan Singh Award From Shri Surinder Nath governer Punjab in 1991 Vishesh Didar Sandhu Award from Chief Minister S. Beant Singh in 1991 Punjab Lalit Kala Award in 1994 S.L. Prashar Award From Art College Chandigarh in 1996 Dr. Diwan Singh Kalepani Award From Punjab Lalit Kala Academy Chandigarh in 1999 Special prize From International Trade fair Exibition at pragti Maindan New Delhi in 2004 Cash Award 10, 000 From Indian Academy of Fine Art in 2008 Master Jassa Singh Award From Almi Punjabi Virasat Foundation in 2008 1st Award From Indo-Swiss Freindship Exibition Chandigarh in 2008 Cash award 50, 000 From Punjab Govt. in 2008 Exibitons:- One Man show at Punjabi Bhawan, Ludhiana in 1991 One Man show at Shaheed Bhagat singh stadium, Ferozpur in 1992 Group Show at Punjab Lalit Kala Academy, Chandigarh in 1995 One Man show at Punjabi Bhawan, Ludhiana in 1996 Annual Art Exibition in 1996 Annual Art Exibition in 1997 Group Show at Punjab Lalit Kala Academy, Chandigarh in 1999 Exhibition Amar Ashram At Faridkot in 2003 Exhibition Amar Ashram At Faridkot in 2004 Exibition International Trade Fair At Pragti Maidan New Delhi in 2004 One Man show at Punjabi Bhawan, Ludhiana in 2004 Exibition Red Cross Bhawan in 2005 Exibition International Trade Fair At Pragti Maidan New Delhi in 2007 Exibition law Auditorium Punjab University, Chandigarh in 2008 Exibition Particepation Indian Academy of Fine Art in 2008 Prof. Mohan Singh Mela, Sangatpura, Amritsar in 2008
Favorite Movies Titanic
Favorite Music ਨੁਸਰਤ ਫਤਿਹ ਅਲੀ ਖਾਨ, ਸ਼ੌਕਤ ਅਲੀ, ਆਲਮ ਲੁਹਾਰ, ਕੁਲਦੀਪ ਮਾਣਕ, ਗੁਰਦਾਸ ਮਾਨ... Nusrat fateh ali khan, Shaukat ali, Aalam lohar, Kuldeep maanak, Gurdas mann...
Favorite Books ਮੇਰਾ ਦਾਗਿਸਤਾਨ (ਰਸੂਲ ਹਮਜ਼ਾਤੋਵ), ਕਲਾ ਵਾਹਿਗੂਰੂ ਦੀ (ਸ: ਸੋਭਾ ਸਿੰਘ), ਤੂਤਾਂ ਵਾਲਾ ਖੂਹ (ਸੋਹਣ ਸਿਘ ਸ਼ੀਤਲ), ਸਾਵੇ ਪੱਤਰ (ਪ: ਮੋਹਨ ਸਿੰਘ)...

What reason do you have to believe the earth is flat?

yes