Blogger
deepak sharma
On Blogger since: June 2010
Profile views: 489

My blogs

About me

GenderMale
IndustryCommunications or Media
Occupationjournalist
Locationchandigarh, punjab, India
IntroductionI am working journalist at chandigarh ਅੱਜ ਸਮਾਜ ਨੂੰ ਨਸ਼ਾ ਰਹਿਤ ਜਿਥੇ ਬਣਾਉਣ ਦੀ ਲੋੜ ਹੈ, ਉਥੇ ਮਾਂ ਦੇ ਕਤਲ ਤੋਂ ਭਾਵ ਭਰੂਣ ਹੱਤਿਆ ਕਰਨ ਤੋਂ ਵੀ ਬਚਣਾ ਹੋਵੇਗਾ। ਦੇਸ਼ ਦੀ ਸਭ ਤੋਂ ਭਿਆਨਕ ਨਜ਼ਰ ਆਉਣ ਵਾਲੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੈ। ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਨਹੀਂ ਮਿਲੇਗਾ। ਕਿਉਂਕਿ ਅਸੀਂ ਇਸ ਕੁਦਰਤ ਦੇ ਅਨਮੋਲ ਖਜ਼ਾਨੇ ਦਾ ਬੜੀ ਬੇਰਹਿਮੀ ਨਾਲ ਇਸਤੇਮਾਲ ਕਰ ਰਹੇ ਹਾਂ। ਜ਼ਿਆਦਾ ਨਹੀਂ ਤਾਂ ਥੋੜ੍ਹਾ ਹੀ ਕਰ ਲਵੋ, ਆਪਣੇ ਪੱਧਰ 'ਤੇ, ਆਪਣੇ ਘਰ ਵਿਚ ਆਓ ਸੰਕਲਪ ਲਈਏ ਕਿ ਨਾ ਪਾਣੀ ਦੀ ਬੇਲੋੜੀ ਵਰਤੋਂ ਕਰੀਏ ਤੇ ਨਾ ਹੀ ਭਰੂਣ ਹੱਤਿਆ ਵਰਗਾ ਪਾਪ। ਦੇਸ਼ ਨੂੰ, ਕੌਮ ਨੂੰ ਤੇ ਸਮਾਜ ਨੂੰ ਤਕੜਾ ਬਣਾਉਣ ਲਈ ਮਿਲ ਕੇ ਨਾਅਰਾ ਬੁਲੰਦ ਕਰੋ, ਸਾਡਾ ਸੰਕਲਪ ਨਸ਼ਾ ਮੁਕਤ ਸਮਾਜ। ਇਹ ਤਾਂ ਮੇਰਾ ਉਹ ਸੁਪਨਾ ਹੈ, ਜਿਸ ਨੂੰ ਮੈਂ ਸਾਕਾਰ ਹੋਇਆ ਦੇਖਣਾ ਚਾਹੁੰਦਾ ਹਾਂ, ਇਸ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਫਰਜ਼ਾਂ ਨੂੰ ਪੂਰਾ ਕਰਦਿਆਂ ਮੈਂ ਪਿਛਲੇ 12 ਵਰ੍ਹੇ ਤੋਂ ਮੀਡੀਆ ਖੇਤਰ ਨਾਲ ਜੁੜਿਆ ਹੋਇਆ ਹਾਂ ਤੇ ਇਸ ਵਕਤ ਚੰਡੀਗੜ੍ਹ ਤੋਂ ਬਤੌਰ ਨਿਊਜ਼ ਐਡੀਟਰ ਕੈਨੇਡਾ ਦੇ ਵੀਕਲੀ ਨਿਊਜ਼ ਪੇਪਰ ਪਰਵਾਸੀ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹਾਂ। - ਦੀਪਕ ਸ਼ਰਮਾ ਚਨਾਰਥਲ Email. dskpunjabi143@gmail.com dsk_punjabi@yahoo.com
Interestssamaj sawa
Favorite moviesham hai rahi pyar ke
Favorite musicdepends upon mood
Favorite booksrelegious, political
Google apps
Main menu