ਜਸਵਿੰਦਰ ਮਹਿਰਮ

My blogs

Blogs I follow

About me

Gender Male
Industry Education
Location Phagwara, India
Introduction ਸੂਚਨਾ :- ਸਾਹਿਤਕ ਸਲਾਮ ਦੋਸਤੋ , ਮੇਰੀਆਂ ਗ਼ਜ਼ਲਾਂ ਦੀ ਪਹਿਲੀ ਕਿਤਾਬ ਜਿਸਦਾ ਨਾਂ ' ਇਹ ਵੀ ਸੱਚ ਹੈ ' ਛਪ ਗਈ ਹੈ । ਇਸ ਦੀ ਪੀ. ਡੀ. ਐਫ. ਵੀ http://www.punjabilibrary.com ਤੇ ਪਾ ਦਿੱਤੀ ਗਈ ਹੈ । ਸੋ ਤੁਸੀਂ ਇੱਥੇ ਜਾ ਕੇ ' ਕਿਤਾਬਾਂ ' ਤੇ ਕਲਿਕ ਕਰ ਕੇ ਵੀ ਮੇਰੀਆਂ ਗ਼ਜ਼ਲਾਂ ਪੜ੍ਹ ਸਕਦੇ ਹੋ । ਇਸ ਬਾਰੇ ਆਪਣੇ ਕੀਮਤੀ ਸੁਝਾਅ ਜ਼ਰੂਰ ਦੇਣਾ । ਆਪਣੇ ਬਾਰੇ ਕਹਿਣ ਲਈ ਵੈਸੇ ਮੇਰੇ ਕੋਲ ਕੁਝ ਵੀ ਨਹੀਂ ਹੈ , ਜੋ ਕੁਝ ਵੀ ਅੱਖਾਂ ਸਾਹਮਣੇ ਹੁੰਦਾ ਮਹਿਸੂਸ ਕਰਦਾ ਹਾਂ ਜਾਂ ਫਿਰ ਆਪਣੇ ਆਪ ਤੇ ਹੰਢਾਉਂਦਾ ਹਾਂ , ਉਸਨੂੰ ਸਿੱਧੇ ਸਾਦੇ ਲਫ਼ਜ਼ਾਂ ਵਿੱਚ ਕਲਮਬੱਧ ਕਰਕੇ ਪਾਠਕਾਂ ਦੇ ਹਵਾਲੇ ਕਰ ਦਿੰਦਾ ਹਾਂ | ਇੱਕ ਬੁਰਾਈ ਵੀ ਪਾਲ ਰੱਖੀ ਹੈ ਕਿ ਜਿਸਨੂੰ ਜੋ ਵੀ ਕਹਿਣਾ ਹੁੰਦਾ ਹੈ, ਉਸਦੇ ਮੂੰਹ ਤੇ ਹੀ ਕਹਿ ਦਿੰਦਾ ਹਾਂ | ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ | ਮੈਂ ਪਹਿਲਾਂ ਕਹਾਣੀਆਂ ਲਿਖਦਾ ਸੀ , ਕਹਾਣੀਆਂ ਦੀ ਇੱਕ ਕਿਤਾਬ 'ਨਾ ਪੁੱਤ,ਨਾ " 2005 ਵਿੱਚ ਪਰਕਾਸ਼ਿਤ ਹੋ ਚੁੱਕੀ ਹੈ | 2007 ਤੋਂ ਇੱਕ ਤਰੈ-ਮਾਸਿਕ ਮੈਗਜ਼ੀਨ ' ਰੂਬਰੂ ' ਦਾ ਸੰਪਾਦਕ ਹਾਂ | ਸੱਚ ਸੁਣਨਾ ਤੇ ਸੱਚ ਬੋਲਣਾ ਮੈਨੂੰ ਚੰਗਾ ਲੱਗਦਾ ਹੈ | ਤੁਹਾਡਾ ਆਪਣਾ/ ਜਸਵਿੰਦਰ ਮਹਿਰਮ