Blogger
sukhveer sarwara
On Blogger since: December 2010
Profile views: 1,570

My blogs

Blogs I follow

About me

GenderMale
IndustryEducation
Occupationarts and crafts teacher
Locationpatiala, punjab, India
LinksAudio Clip, Wishlist
Introductionਓਹਨਾ ਸੱਜਣਾ ਦੇ ਲਈ ਜੋ ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦੇ ਉਘੇ ਕਵੀ ਪਾਸ਼ ਨੂ ਕਿਸੇ ਨਾ ਕਿਸੇ ਪਖੋਂ ਪਸੰਦ ਕਰਦੇ ਹਨ ਤੇ ਉਸਦਾ ਲਿਖਿਆ ਅਖਰ-ਅਖਰ ਪੜ੍ਹਨਾ ਲੋਚਦੇ ਹਨ I ਇਸ ਤੋ ਇਲਾਵਾ ਹਰ ਉਸ ਸਾਹਿਤਿਕ ਸ਼ਖਸ ਲਈ ਜੋ ਕਿਸੇ ਮਹਾਂ ਕਵੀ ਦੀਆਂ ਬਿਲਕੁਲ ਸ਼ਾਂਤ ਤੇ ਅਡੋਲ ਅਵਸਥਾ ਵਿਚ ਖੁਦ ਦੀ ਜਿੰਦਗੀ ਬਾਰੇ ਖੁਦ ਨਾਲ ਕੀਤੀਆ ਗੱਲਾਂ ਅਤੇ ਗੱਲ ਕਰਨ ਦੇ ਢੰਗ ਨੂ ਜਾਨਣਾ ਚਾਹੁੰਦਾ ਹੈ I ਪਾਸ਼ ਦੀ ਇਹ ਡਾਇਰੀ ਜੋ ਬਹੁਤੀਆਂ ਪੁਸਤਕਾਂ ਦੇ ਪੁਸਤਕ ਵੇਰਵਾ ਪੰਨੇ ਤੇ ਅਨ੍ਪ੍ਰ੍ਕਾਸ਼ਿਤ ਦਰਸਾਈ ਗਈ ਹੈ, ਦੀ ਪ੍ਰਕਾਸ਼ਿਤ ਕਾਪੀ ਮੈਂ ਉਚੇਚੇ ਯਤਨਾ ਨਾਲ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ, ਪਰ ਅਖੀਰ ਇਹ ਇਕ ਰੱਬੀ ਰਹਮਤ ਵਾਂਗ ਖੁਦ ਹੀ ਮੇਰੀ ਝੋਲੀ ਆ ਪਈ. ਇਸ ਕਰਕੇ ਕੇ ਮੇਰੇ ਵਾਂਗਰਾ ਕੋਈ ਹੋਰ ਇਧਰ ਉਧਰ ਨਾ ਭਟਕੇ, ਇਸ ਲਈ ਮੈਂ ਇਹ ਇਤਿਹਾਸਿਕ ਪੁਸਤਕ (ਸਾਰੀ) ਇਸ ਬ੍ਲਾਗ ਰਾਹੀਂ ਓਨਲਾਇਨ ਸਾਂਝੀ ਕਰ ਰਿਹਾ ਹਾਂ ਤਾਂ ਜੋ ਪਾਸ਼ ਬਾਰੇ ਖੋਜ ਕਰ ਰਹੇ ਮੇਰੇ ਮਿਤਰਾਂ ਨੂ ਅਤੇ ਪੜ੍ਹਨ ਦੇ ਚਾਹਵਾਨ ਸੱਜਣਾ ਨੂ ਇਹ ਸੌਖਿਆਂ ਪ੍ਰਾਪਤ ਹੋ ਸਕੇ... ਆਪ ਜੀ ਦੇ ਫੀਡ ਬੈਕ ਦਾ ਇੰਤਜ਼ਾਰ ਰਹੇਗਾ... inqlabzindabad@gmail.com ਸੁਖਵੀਰ ਸਰਵਾਰਾ 9914886488 ਇਹ ਬ੍ਲਾਗ ਪਾਸ਼ ਦੀ ਵਿਚਾਰਧਾਰਾ ਅਤੇ ਕਵਿਤਾ ਦਾ ਸਤਿਕਾਰ ਕਰਦਾ ਅਤੇ ਉਸ ਦੀ ਸੋਚ ਦੀ ਹਾਣੀ ਕਵਿਤਾ ਨੂੰ ਪ੍ਰਕਾਸ਼ਿਤ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ
Favorite booksasli insaan di kahani, jail diary bhagat singh, sampuran paash, paash diary, sach nu fansi, mera daghistan, lhu di lo, mother, SAMPOORAN PAASH
Google apps
Main menu