JaSHan RiaR
My blogs
Blogs I follow
| Gender | Male |
|---|---|
| Location | CЋαŃÐÌģÄřҺ, 9988710009 punjab, India |
| Introduction | ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ,ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ ਕਿ ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ,ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ,ਖੁਆਹਿਸ਼ ਰੱਖਦਾ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ ਮੈਂ ਦੀਵਾ ਬਣ ਜੱਗ ਜਾਵਾਂ ਓਹਦੀ ਹਰ ਇੱਕ ਪੀੜ ਦੇ ਗਲ਼ ਮੈਂ ਓਹਤੋਂ ਪਿਹਲਾਂ ਲੱਗ ਜਾਵਾਂ,ਕੀ ਕਰਨਗੇ ਬਿਆਨ ਇਹ ਟੈਸਟੀਮੋਨੀਅਲ ਸਬੂਤ ਸਾਡੀ ਯਾਰੀ ਦਾ ,ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ,ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ ਸੱਚੇ ਯਾਰ ਲੱਭਣੇ ਸੌਖੇ ਨਹੀਂ ,ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ..? ਦਿਲ ਕਹਿੰਦਾ ਹੈ ਕਿ ਮੇਰੇ ਤੌਂ ਜੁਦਾ ਹੋ ਕੇ ਰੋਂਦੀ ਤਾਂ ਓਹ ਵੀ ਹੋਵੇਗੀ,ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਓਦੀ ਤਾਂ ਓਹ ਵੀ ਹੋਵੇਗੀ,ਕਦੇ ਮਿਲ ਜਾਈਏ ਜਿੰਦਗੀ ਵਿੱਚ ਫੇਰ ਕਦੇ ਚਾਹੁੰਦੀ ਤਾਂ ਹੋਵੇਗੀ,ਜਿਨਾਂ ਰਾਹਾਂ ਤੇ ਛੱਡਿਆ ਸੀ 'JASHAN' ਨੂੰ ਕਦੇ,ਓਹਨਾ ਰਾਹਾਂ ਤੇ ਮੁੜ-ਮੁੜ ਕੇ ਆਓਦੀ ਤਾਂ ਓਹ ਵੀ ਹੋਵੇਗੀ..? |

