AMRIK GHAFIL

My blogs

About me

Location IN YOUR HEART
Introduction Hello !! My name is Amrik Ghafil. I was born in a small village named Bajuha khurd and raised in Phillaur. It is situated on Jalandhar-Ludhiana G.T. road, in Punjab India. I enjoy reading and writing in my free time. I enjoy company of books as company of beloved ones. I am a poet by nature and have written lots of poetry in my mother language Punjabi. This website is to introduce you to my Poetry. ------ ਦੋਸਤੋ ! ਮੇਰਾ ਨਾਮ ਅਮਰੀਕ ਗ਼ਾਫ਼ਿਲ ਹੈ। ਮੇਰੀ ਪੈਦਾਇਸ਼ ਬਜੂਹਾ ਖ਼ੁਰਦ (ਜਲੰਧਰ) ਨਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਈ ਤੇ ਲੁਧਿਆਣਾ-ਜਲੰਧਰ ਜੀ.ਟੀ.ਰੋਡ ਤੇ ਵਸਦੇ ਸ਼ਹਿਰ ਫਿਲੌਰ ਵਿੱਚ ਪਲ਼ਿਆ ਵਧਿਆ ਹਾਂ ।ਆਪਣੇ ਵਿਹਲੇ ਸਮੇਂ ਵਿੱਚ ਪੜ੍ਹਨਾ-ਲਿਖਣਾ ਮੇਰਾ ਸ਼ੌਕ ਹੈ। ਕਿਤਾਬਾਂ ਨਾਲ ਮੈਨੂੰ ਓਨੀ ਹੀ ਮੁਹੱਬਤ ਹੈ ਜਿੰਨੀ ਕਿਸੇ ਨੂੰ ਆਪਣੇ ਮਹਿਬੂਬ ਨਾਲ । ਮੈੰ ਕੁਦਰਤੀ ਤੌਰ ‘ਤੇ ਸ਼ਾਇਰਾਨਾ ਬਿਰਤੀ ਦਾ ਮਾਲਿਕ ਹਾਂ ਤੇ ਹੁਣ ਤੱਕ ਬਹੁਤ ਸਾਰੀ ਕਵਿਤਾ ਆਪਣੀ ਮਾਂ-ਬੋਲੀ ਪੰਜਾਬੀ ਅਤੇ ਉਰਦੂ ਵਿੱਚ ਲਿਖ ਚੁੱਕਾ ਹਾਂ । ਇਹ ਬਲਾੱਗ ਮੇਰੀ ਸ਼ਾਇਰੀ ਨਾਲ ਤੁਹਾਡੀ ਸਾਂਝ ਬਣਾਉਣ ਦਾ ਇੱਕ ਉਪਰਾਲਾ ਮਾਤਰ ਹੈ।