ਅ. ਸ. ਆਲਮ (A S Alam)

My blogs

About me

Gender Male
Industry Technology
Occupation ਵੇਹਲਾ
Location ਮੋਗਾ, ਪੰਜਾਬ, India
Introduction ਇੱਕ ਸਿੱਧ ਪੱਧਰਾ ਜੱਟ, ਮੜਾਸਾ ਮਾਰੇ ਕੇ ਜਵਾਨੀ ਦੀ ਤਪਦੀ ਦੁਪਹਿਰ 'ਚ ਕੰਪਿਊਟਰ ਨਾਲ ਪੰਗਾ ਲੈ ਬੈਠਾ। ਹੁਣ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਗਲ ਆਂ। ਛੱਡਦਾ ਤਾਂ ਜੱਟ ਕਾਹਦਾ, ਨਹੀਂ ਛੱਡਦਾ ਤਾਂ ਜਿੰਦਗੀ ਕਾਹਦੀ। [Working for Open Source, Translation is passion, Mobile device and Operating System is ideal for me:-) ]
Interests ☭☭☭"ਵਿਹਲਾ ਜੱਟ ਪੰਗੇ ਲੈਣ ਨੂੰ" ਬਸ ਇਹੀ ਮੇਰੀ ਆਦਤ ਹੈ, ਸ਼ੌਕ ਹੈ।☭☭☭ [Open Source (everything), Translation (Punjabi only), Community, Music]
Favorite Movies "Behind Enemy Lines"
Favorite Music ਮੁਹੰਮਦ ਰਫ਼ੀ- ਮਰ ਜਾਵਾਂਗੇ ਤਾਂ ਕਿ ਹੋਇਆ, ਦੇਸ਼ ਤਾਂ ਜਿੰਦਾ ਰਹਿ ਜਾਵੇਗਾ।, ਗੁਰਦਾਸ ਮਾਨ - ਕੁੱਲੀ ਨੀਂ ਫ਼ਕੀਰ ਦੇ ਵਿੱਚੋਂ ਅੱਲਾ ਹੂ ਦਾ ਅਵਾਜ਼ਾਂ ਆਵੇਂ।, ਗੁਰਦਾਸ ਮਾਨ - ਮੇਰੇ ਸੋਹਣੇ ਦੇਸ਼ ਪੰਜਾਬ ਲਈ ਕੋਈ ਕਰੋ ਦੁਆਵਾਂ।, ਸੁਖਜਿੰਦਰ ਸ਼ਿੰਦਾ - ਭੁੱਲਦੀ ਨੀਂ ਵੀਰਿਆ ਖੁਸ਼ਬੂ ਘਰ ਦੀ ਕੱਢੀ ਦੀ
Favorite Books ਮਾਂ (ਗੋਰਕੀ)

Never mind the turtle. Don't you think you're sure to win?

ਕੁਝ ਸ਼ਬਦ, ਜੋ ਮੈਨੂੰ ਚੰਗੇ ਲੱਗਦੇ ਹਨ:, ਨੀਤਾਂ ਨਾਲ ਮੁਰਾਦਾਂ, ਸਿਰ ਨੀਵਾਂ ਕਰਕੇ ਦੇਖ, ਵੇਹਲਾ ਜੱਟ ਪੰਗੇ ਲੈਣ ਨੂੰ, ਵੇਹਲੇ ਜੱਟ ਤੇ ਖੜ੍ਹੇ ਝੋਟੇ ਨਾਲ ਪੰਗਾ ਨੀਂ ਲਈਦਾ, "ਲਿਆ 'ਜ਼ ਆਲਿਆਂ ਆਲੂ ਤਾਂ ਹੈ ਨੀਂ ਪਟਾਕੇ ਲੈ ਜਾ",ਧੰਨਵਾਦ ਜੈਸੀ ਜੀ