★ ραямιи∂єя ѕнσикєу ★
| Gender | Male |
|---|---|
| Industry | Education |
| Location | SANGRUR, PUNJAB, India |
| Introduction | ਜੀਵਨ ਤੋਂ ਮੂੰਹ ਮੋੜਣ ਜਾਂ ਉਸ ਪਾਸੋਂ ਨਿਰਲੇਪ ਹੋ ਕੇ ਵਿਚਰਨ ਵਿੱਚ ਮੇਰਾ ਵਿਸ਼ਵਾਸ਼ ਨਹੀਂ ,ਮੈਂ ਜਿੰਦਗੀ ਨੂੰ ਮੁੱਹਬਤ ਕਰਦਾਂ ਹਾਂ ਤੇ ਇਹ ਹਾਲੇ ਵੀ ਮੈਂਨੂੰ ਖਿੱਚ ਜਿਹੀ ਪਾਉਂਦੀ ਹੈ । ਮੈਂ ਅਪਣੇ ਹੀ ਢੰਗ ਨਾਲ ਇਸਦਾ ਤਜ਼ਰਬਾ ਵੀ ਕਰਨਾ ਚਾਹੁੰਦਾ ਹਾਂ ਭਾਵੇਂ ਕੇ ਕਈ ਅਦਿੱਖ ਕਿਸਮ ਦੀਆਂ ਰੁਕਾਵਟਾਂ ਮੈਨੂੰ ਘੇਰੀਂ ਬੈਠੀਆਂ ਹਨ ।। |
| Interests | ਜ਼ਿੰਦਗੀ ਦੇ ਹਰ ਇੱਕ ਪਲ ਨਾਲ ਜਦੋਂ ਦਿਲ ਦੀ ਸਾਂਝ ਪੈ ਜਾਵੇ ਤਾਂ ਉਸ ਨਾਲ ਲਗਾਵ ਹੋ ਹੀ ਜਾਂਦਾ ਹੈ ।। |
| Favorite music | ਕਹਿੰਦੇ ਨੇ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਪਰ ਜੋ ਮਹਿਕ ਮਾਂ ਬੋਲੀ ਦੀਆਂ ਧੁਨਾਂ ਚੋਂ ਆਉਂਦੀ ਏ ਉਸਦਾ ਵਰਨਣ ਵੀ ਇਲਾਹੀ ਖੇੜਿਆਂ ਦਾ ਵਾਸੀ ਬਣਾ ਦਿੰਦਾ ਹੈ ।। |
| Favorite books | ਕਿਤਾਬਾਂ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਰਮਾਇਆ ਨੇ ਕੁੱਝ ਖੋ ਕਿ ਇਹਨਾਂ ਦੀ ਵਜਾਹ ਕਾਰਨ ਮੈਂ ਬਹੁਤ ਕੁੱਝ ਪਾਇਆ ਹੈ ਬੱਸ ਕੁੱਝ ਅਜਿਹਾ ਰਿਸ਼ਤਾ ਇਨਾਂ ਨਾਲ ਜਿਵੇਂ ਮੈਂ ਤੇਰੀ ਮਾਂ ।। |

