ਪਿੰਡ ਸੂਲਰ
My blogs
Blogs I follow
| Location | Patiala, Punjab, India |
|---|---|
| Introduction | ਪਿੰਡ ਸੂਲਰ ਕਈ ਚਿਰਾਂ ਤੋਂ ਵਸਿਆ ਇਕ ਸਰਵਵਿਆਪੀ ਭਾਈਚਾਰੇ ਵਾਲਾ ਪਿੰਡ ਹੈ। ਇਸ ਵਿਚ ਹਰ ਧਰਮ-ਜਾਤ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਜ਼ਿਆਦਾਤਰ ਲੋਕ ਕਿੱਤਾਮੁੱਖੀ ਹਨ। ਪਿੰਡ ਦੇ ਲੋਕ ਮਿਹਨਤ ਨਾਲ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਪਿੰਡ ਵਿਚ ਇਕ ਗੁਰਦੁਆਰਾ ਸਾਹਿਬ, ਇਕ ਮੰਦਿਰ ਹੈ। ਇਥੇ ਸਰਕਾਰੀ ਡਿਸਪੈਂਸਰੀ, ਧਰਮਸ਼ਾਲਾ ਆਦਿ ਦੀ ਸਹੂਲਤ ਹੈ। ਪਿੰਡ ਵਿਚ ਇਕ ਸਰਕਾਰੀ ਮਿਡਲ ਸਕੂਲ ਹੈ। ਇਸ ਤੋਂ ਬਿਨਾਂ ਇਕ ਦੋ ਪ੍ਰਾਈਵੇਟ ਸਕੂਲ ਵੀ ਹਨ। |

