Chemical Free Farming Hoshiarpur

My blogs

About me

Industry Agriculture
Location Hoshiarpur, Punjab, India
Introduction ਰਸਾਇਣਾਂ ਅਤੇ ਭਾਰੀ ਮਸ਼ੀਨਰੀ ਆਧਾਰਿਤ ਖੇਤੀਬਾੜੀ ਦੇ ਖਤਰਨਾਕ ਨਤੀਜੇ ਨਿਕਲੇ ਹਨ ਜਿਵੇਂ ਕਿ ਭੂਮੀ ਦੀ ਸਿਹਤ ਚ ਗਿਰਾਵਟ , ਪਾਣੀ ਦੀ ਖਪਤ ਵਿੱਚ ਵਾਧਾ ਅਤੇ ਪ੍ਰਦੂਸ਼ਣ, ਮਨੁੱਖ ਅਤੇ ਪਸ਼ੁ ਸਿਹਤ ਉੱਪਰ ਮਾੜੇ ਅਸਰ, ਅਨੁਕੂਲ ਕੀਟ ਵਨਸਪਤੀ ਉੱਤੇ ਬੁਰਾ ਪ੍ਰਭਾਵ ਅਤੇ ਫ਼ਸਲ ਦੀ ਲਾਗਤ ਵਿਚ ਵਾਧੇ ਦੇ ਨਾਲ ਨਾਲ ਸਥਿਰ ਝਾੜ । ਰਸਾਇਣ ਰਹਿਤ ਖੇਤੀ ਅੱਜ ਸਮੇਂ ਦੀ ਲੋੜ ਹੈ