cr amit
My blogs
| Gender | Male |
|---|---|
| Occupation | none |
| Location | LUDHIANA, PUNJAB, India |
| Introduction | ਪੱਲੇ ਨਾ ਮੇਰੇ ਕੁਛ ਯਾਰੋ ਕੀ ਆਪਣੇ ਬਾਰੇ ਦੱਸਾਂ... ਅਖੀਰ ਵਿਚ ਹਾਂ ਮੈਂ ਮੇਰੇ ਤੋ ਅੱਗੇ ਲਖਾਂ ! ਦੋਲਤ ਸ਼ੋਹਰਤ ਰੁਤਬਾ ਕਖ ਨਾ ਮੇਰੇ ਪੱਲੇ... ਮੈਂ ਮਾੜਾ ਮੇਰੇ ਹਾਨਿਓ ਮੇਰਾ ਜੋਰ ਕਿਸੇ ਤੇ ਨਾ ਚਲੇ ! ਇਕ ਗੀਤ ਬਨਾਨਾ ਹਾਂ ਯਾਰਾ ਦਿਲਦਾਰਾ ਦੇ ਲਈ... ਓਹਨਾ ਦੇ ਸਦਕੇ ਰੋਵਾਂ ਓਹਨਾ ਦੇ ਸਦਕੇ ਹੱਸਾਂ ! ਇਕ ਸੋਨੇ ਵਰਗਾ ਯਾਰ ਮੇਰਾ ਜਿਹਦਾ ਚਾਂਦੀ ਵਰਗਾ ਰੰਗ... ਸੁਚੇ ਮੋਤੀਆਂ ਵਰਗਾ ਦਿਲ ਹੈ ਓਹਦਾ ਕੋਹਿਨੂਰ ਜੇਹੀ ਨੇ ਅੰਖਾਂ ! ਤੱਕ ਕੇ ਓਹਨੁ ਸਾਹ ਚਲਦੇ ਮੇਰੇ ਇਕ ਦੀਦ ਨੂੰ ਓਹਦੀ ਤਰ੍ਸਾਂ... ਦੀਦ ਓਹਦੀ ਸਾਨੂ ਸਬਤੋ ਵਧਕੇ ਹੋਰ ਰੱਬ ਕੋਲੋਂ ਕੁਛ ਨਾ ਮੰਗਾਂ ! ਜੋ ਮੁੱਲ ਮੇਰਾ ਸਬ ਓਹਦੇ ਕਰਕੇ ਉਂਝ ਅਮਿਤ ਨਾ ਜੋਗੇ ਕਖਾਂ... ਪੱਲੇ ਨਾ ਮੇਰੇ ਕੁਛ ਯਾਰੋ ਕੀ ਆਪਣੇ ਬਾਰੇ ਦੱਸਾਂ ! |
