jaggi johal

My blogs

About me

Gender Male
Industry Business Services
Occupation restuatant manager
Location taupo, bay of pleanty, New Zealand
Introduction ਆਪ ਸਭ ਦਾ ਸਵਾਗਤ ਹੈ ਦੋਸਤੋਂ, ਮੈਂ ਜੱਗੀ ਜੌਹਲ਼, ਤਹਿਸ਼ੀਲ ਜਗਰਾਉਂ ਦੇ ਛੋਟੇ ਜਹੇ ਪਿੰਡ ਜਨੇਤ ਪੁਰਾ ਦਾ ਰਹਿਣ ਵਾਲਾ, ਪੰਜਾਬੀ ਵਿੱਚ ਐਮ.ਏ ਖਾਲ਼ਸਾ ਕਾਲਜ਼ ਲੁਧਿਆਣਾ ਤੋਂ ਕੀਤੀ ਤੇ ਪਿਛਲੇ ਤਿੰਨ ਕੁ ਸਾਲ ਤੋਂ ਦੁਨੀਆਂ ਦੇ ਖੂਬਸੂਰਤ ਦੇਸ਼ ਨਿਊਜ਼ੀਲੈਡ ਚ਼ ਰਹਿ ਰਿਹਾ ਹਾਂ, ਪੰਜਾਬੀ ਬੋਲ਼ੀ ਤੇ ਸਾਹਿਤ ਦਾ ਮੁਰੀਦ ਹਾਂ , ਪੰਜਾਬੀ ਗਜ਼ਲ ਨਾਲ ਅੰਤਾਂ ਦਾ ਪਿਆਰ ਹੈ, ਤੇ ਲਗਾਤਾਰ ਇਸ ਵਿਧਾ ਨੂੰ ਸਿੱਖ ਰਿਹਾ ਹਾਂ, ਮੈਂ ਦਿਲੋਂ ਧੰਨਵਾਦੀ ਹਾਂ ਉੁਹਨਾਂ ਸਾਰੇ ਉਸਤਾਦਾਂ ਤੇ ਦੋਸਤਾਂ ਦਾ ਜਿਨਾਂ ਨੇ ਮੈਨੂੰ ਹਮੇਸਾਂ ਸਹੀ ਸੇਧ ਦਿੱਤੀ ਤੇ ਲਗਾਤਾਰ ਮੇਰਾ ਸਾਥ ਦੇ ਰਹੇ ਹਨ.. ਅਦਬ ਸਾਹਿਤ ਜੱਗੀ ਜੌਹਲ਼
Interests reading poetry, writting poetry listing music
Favorite Movies holliwood movies
Favorite Music punjabi music
Favorite Books mainly poetry books what i love all other books as well